ਭਾਈ ਬਲਵੰਤ ਸਿੰਘ ਦੇ ਸ਼ਬਦ

ਭਾਈ ਬਲਵੰਤ ਸਿੰਘ ਦੇ ਸ਼ਬਦ ,,ਮਾਨਯੋਗ ਸੈਸ਼ਨ ਜੱਜ ਸਾਹਿਬ ਮੈਂ ਹਿੰਦੋਸਤਾਨ ਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਹਾ ਕਿ ਅਸੀਂ ਕਾਤਲ ਨਹੀ ਹਾ। ਅਸੀਂ ਇਨਸਾਨੀਅਤ ਦੇ ਭਲੇ ਲਈ ਕੁਝ ਵੀ ਕਰ ਸਕਦੇ ਹਾਂ।

ਜੱਜ ਸਾਹਿਬ ਭਾਈ ਦਿਲਾਵਰ ਸਿੰਘ ਨੇ ਆਪਣੇ ਸਰੀਰ ਦੀ ਬੋਟੀ – ਬੋਟੀ ਕਰਕੇ ਜ਼ਾਲਮ ਦਾ ਨਾਸ ਕੀਤਾ ਅਤੇ ਉਸ ਦੇ ਖੂਨ ਦੇ ਕਤਰੇ - ਕਤਰੇ ਨੇ ਇਨਸਾਨੀਅਤ ਦਾ ਬੀਜ ਬੀਜਿਆ ਹੈ। ਮੈ ਬਲਵੰਤ ਸਿੰਘ ਜਿੳਂੁਦੇ ਜੀਅ ਆਪਣਾ ਸਾਰਾ ਸਰੀਰ ਦਾਨ ਕਰਦਾ ਹਾ। ਮੇਰੇ ਸਰੀਰ ਦਾ ਕੋਈ ਵੀ ਅੰਗ ਅਗਰ ਕਿਸੇ ਦੇ ਕੰਮ ਆ ਸਕਦਾ ਹੋਵੇ ਤਾ ਉਸ ਨੂੰ ਕੱਢ ਲਿਆ ਜਾਵੇ ।
ਮੈ ਅਦਾਲਤ ਨੂੰ ਇਹ ਦੱਸਣਾ ਚਾਹੁੰਦਾ ਹਾ ਅਤੇ ਸਪੱਸਟ ਕਰ ਦੇਣਾ ਚਾਹੁੰਦਾ ਹਾ ਕਿ ਅਸੀਂ ਬੇਅੰਤ ਸਿੰਘ ਦਾ ਕਤਲ ਸਿਰਫ ਇਸ ਕਰਕੇ ਕੀਤਾ ਹੈ ਕਿਉਕਿ ਉਹ ਇਨਸਾਨੀਅਤ ਦਾ ਕਾਤਲ ਸੀ ।


‘ ਮੇਰੇ ਖੂਨ ਨੇ ਤਾ ਰੁੱਖ ਸਿੰਜਿਆ,
ਕੀ ਹੋਇਆ ਜੇ ਪੱਤਿਆ ਤੇ ਮੇਰਾ ਨਾਮ ਨਹੀ,

Comments

Popular posts from this blog

ਗੁਰਬਾਣੀ ਵਿੱਚ ਪਹਿਲੇ ਪਹਿਰ, ਪ੍ਰਭਾਤ ਵੇਲੇ ਅਤੇ ਅੰਮ੍ਰਿਤ ਵੇਲੇ ਦਾ ਨਿਰਣੇ

The Roman Conclave confirms that Guru nanak went Rome and other Nations