Posts

SEWA

It was during the time of Guru Arjan Dev Jee. Sangat was coming from Kabul (Afghanistan) to Amritsar for darshan of Gurujee. They met a Sikh and his wife on their way. This Sikh did a lot of sewa of the sangat. He massaged their legs, waved fan over them as they rested, brought water for them, everything. The next day they proceeded with this Sikh to Amritsar. As they reached Darbar Sahib, the jathedar of that Kabul sangat asked a few

Dialogues with Siddhs in Nanakmata (India)

Image
Yog-mat is one of the oldest religions of India, & yogis are followers of Shivji who is considered supreme yogi. Yog has 12 sects (panths) & Aai panth is considered supreme by its yogis. Yogis

ਖ਼ਾਲਸਈ ਨਿਸ਼ਾਨ ਦੇ ਰੰਗ ਦਾ ਭਗਵਾਂਕਰਨ

Image
ਖ਼ਾਲਸਾ ਪੰਥ ਦੇ ਗੁਰੂ ਵਰੋਸਾਏ ਝੰਡੇ ਨੂੰ ਨਿਸ਼ਾਨ ਸਾਹਿਬ ਦਾ ਖਿਤਾਬ ਹਾਸਿਲ ਹੈ। ਇਹ ਪਾਕ ਪਵਿੱਤਰ ਝੰਡਾ ਕੋਈ ਆਮ ਝੰਡਾ ਨਹੀਂ। ਬਸੰਤੀ ਰੰਗ ਅਤੇ ਸੁਰਮਈ ਫਹਿਰਕੇ ਵਾਲਾ ਨਿਰਾਲੀ ਹੀ ਸ਼ਕਲ ਵਾਲਾ ਨਿਸ਼ਾਨ ਹੈ। ਸੋ ਇਸ ਕਰਕੇ ਇਸ ਨਿਸ਼ਾਨ ਦੇ ਬਸਤਰਾਂ ਨੂੰ ਚੜਾਉਣ ਅਤੇ ਉਤਾਰਨ ਦੀ ਵਿਧੀ ਵੀ ਨਿਰਾਲੀ ਹੀ ਹੈ। ਭਾਈ ਕੁਲਬੀਰ ਸਿੰਘ ਹੋਰਾਂ ਇਸ ਵਿਧੀ ਨੂੰ ਦੂਸਰੇ ਲੇਖ ਵਿਚ ਬਾਖੂਬੀ ਬਿਆਨ ਕੀਤਾ ਹੈ। ਇਕ ਦੋ ਗੱਲਾਂ ਜੋ ਦਾਸ ਦੀ ਜੋ ਨਜ਼ਰੀ ਪਈਆਂ ਹਨ ਉਹ ਸੰਗਤਾਂ ਦੇ ਸਨਮੁੱਖ ਰੱਖਣਾ ਚਾਹੁੰਦਾ ਹਾਂ। ਪਹਿਲੀ ਗੱਲ ਤਾਂ ਇਹ ਹੈ ਕਿ ਇਸ ਨਿਸ਼ਾਨ ਸਾਹਿਬ ਦਾ ਰੰਗ ਜੋ ਕਿ ਖ਼ਾਲਸੇ ਨੂੰ ਬਸੰਤੀ ਰੰਗ ਮਿਲਿਆ ਸੀ ਅੱਜ ੳਸਦਾ ਭੀ

Can sikhs use saam, daam, dand and bhed?

Notice that the 28th Hukam is "Rajneeti Parni" i.e. learn politics and the 29th Hukam is to use Saam, Daam, Dand and Bhed to win the enemy. These can be explained as follows: 1. Saam - Try to have a conciliatory approach towards the enemy to pacify him and end the enmity. 2. Daam - If Saam does not work then use Daam i.e. money to win over your enemy. In today's society, this could mean giving aid to the enemy country or having a heavy trade agreement with the enemy 

What is Bir Rass ?

Image
Bir Rass is such emotion, that is unique to Khalsa, that is full of enthusiasm to fight a Dharam-yudh (religious war) but this emotion is totally contained within the Naam Rass. Since Naam Rass is unique to Khalsa, therefore, Gurmat Bir Rass too is unique to Khalsa. Bir Rass does not have even an iota of Krodh. Outwardly it may seem like an emotion similar to Krodh but it is not. Krodh has its origins in Maya whereas Bir Rass originates from Gurmat. Therefore, even though there is a perceived similarity between Bir Rass and Krodh, they are totally different. Some differences between Krodh and Bir Rass are: 1. Krodh originates from Maya whereas Bir Rass comes from Gurmat Naam. 2. Krodh begets cruelty whereas Bir Rass is full of Daya (compassion). 3. In Krodh, one totally gets overwhelmed by Krodh and commits such mistakes that one later on gravely regrets. In Bir Rass, one is submerged in Naam Rass and

ਮੱਕੇ ਬਾਰੇ ਇਕ ਹਾਜੀ ਦੇ ਵਿਚਾਰ

Special thanks to Dr sohn singh thekedar who sent me this article .... ਇਹ ਗਲਬਾਤ ਸੰਨ ੧੯੧੭-੧੮ ਵਿਚ ਜਦ ਇਹ ਲੇਖਕ ਲਾਰੰਸ ਸਕੂਲ ਕੋਹਮਰੀ ਵਿਚ ਬਤੌਰ ਓਵਰਸੀਅਰ ਲੱਗਾ ਹੋਇਆ ਸੀ (ਦਾਸ) ਨਾਲ ਸਕੂਲ ਦਾ ਪ੍ਰਿੰਸੀਪਲ ਇਕ ਅੰਗਰੇਜ਼ ਸੀ ਜਿਸਦੇ ਪਾਸ ਇਕ ਸਫੈਦ ਰੀਸ਼ (ਚਿੱਟੀ ਦਾਹੜੀ ਵਾਲਾ) ਮੁਸਲਮਾਨ ਬੈਹਰਾ ਸੀ ਜਿਸ ਨੂੰ ਹਾਜੀ ਜੀ ਕਹਿ ਕੇ ਬੁਲਾਇਆ ਜਾਂਦਾ ਸੀ। ਹਾਜੀ ਜੀ ਨੂੰ ਜਦ ਕਦੀ ਵੇਹਲ ਲਗੇ ਮੇਰੇ ਪਾਸ ਆ ਜਾਇਆ ਕਰਨ। ਖਾਸ ਕਰਕੇ ਸ਼ਾਮ ਵੇਲੇ। ਓਹ ਬੜੇ ਰੱਬ ਦੇ ਪਿਆਰੇ ਸਨ ਤੇ ਸਿੱਖਾਂ ਨਾਲ ਖਾਸ ਉਨਸ ਰੱਖਦਾ ਸੀ। ਇਕ ਦਿਨ ਸ਼ਾਮ ਨੂੰ ਦਾਸ ਸ੍ਰੀ ਰਹਿਰਾਸ ਜੀ ਦਾ ਪਾਠ ਕਰ ਰਿਹਾ ਸੀ, ਹਾਜੀ ਜੀ ਮੇਰੇ ਪਾਸ ਆ ਕੇ ਬੈਠ ਗਏ ਤੇ ਬੜੀ ਸ਼ਰਧਾ ਨਾਲ ਪਾਠ ਸੁਣਦੇ ਰਹੇ, ਸਮਾਪਤੀ ਤੇ ਜਦ ਦਾਸ ਨੇ ਖੜੇ ਹੋ ਕੇ ਅਰਦਾਸ ਕੀਤੀ ਤਾਂ ਹਾਜੀ ਜੀ ਵੀ

ਸੁਚਿ ਹੋਵੈ ਤਾ ਸਚੁ ਪਾਈਐ

ਗੁਰੂ ਨਾਨਕ ਸਾਹਿਬ ਨੇ ਆਸਾ ਕੀ ਵਾਰ ਵਿੱਚ ਜਿਕਰ ਕੀਤਾ ਹੈ, ਕਿ ਕਿਸੇ ਵੀ ਰਵਾਇਤ ਨੂੰ ਕਰਨ ਤੋਂ ਪਹਿਲਾਂ ਬ੍ਰਾਹਮਣ ਨਹਾ ਧੋ ਕੇ, ਤੇ ਸੁੱਚਾ ਹੋ ਕੇ, ਸੁੱਚੇ ਚੌਕੇ ਉੱਤੇ ਆ ਬੈਠਦਾ ਹੈ, ਉਸ ਦੇ ਅੱਗੇ ਜਜਮਾਨ, ਉਹ ਭੋਜਨ ਲਿਆ ਰੱਖਦਾ ਹੈ, ਜਿਸ ਨੂੰ ਅਜੇ ਕਿਸੇ ਹੋਰ ਨੇ ਭਿੱਟਿਆ ਨਹੀਂ, ਭਾਵ ਕਿਸੇ ਨੇ ਹੱਥ ਨਹੀਂ ਲਗਾਇਆ ਹੈ, ਜਾਂ ਖਾਧਾ ਨਹੀਂ ਹੈ। ਬ੍ਰਾਹਮਣ ਸੁੱਚਾ ਹੋ ਕੇ, ਉਸ ਸੁੱਚੇ ਭੋਜਨ ਨੂੰ ਖਾਂਦਾ ਹੈ, ਤੇ ਖਾਣ ਤੋਂ ਬਾਅਦ ਸਲੋਕ ਪੜ੍ਹਨ ਲੱਗ ਪੈਂਦਾ ਹੈ। ਪਰ ਕੀ ਅਸੀਂ ਵੀਚਾਰਿਆ ਹੈ, ਕਿ ਅਸੀਂ ਇਸ ਪਵਿੱਤਰ ਭੋਜਨ ਨੂੰ ਆਪਣੇ ਢਿੱਡ ਵਿਚ, ਭਾਵ ਗੰਦੇ ਥਾਂ ਤੇ ਪਾ ਲੈਂਦੇ ਹਾਂ। ਇਹ ਸਭ ਨੂੰ ਪਤਾ ਹੀ ਹੈ, ਕਿ ਢਿੱਡ ਦੇ ਅੰਦਰਲੇ ਭਾਗ ਨੂੰ ਸਾਫ ਕਰਨ ਦਾ ਕੋਈ ਤਰੀਕਾ ਨਹੀਂ ਹੈ, ਉਸੇ ਪੇਟ ਵਿਚੋਂ ਬਾਅਦ ਵਿੱਚ ਗੰਦਗੀ ਨਿਕਲਦੀ ਹੈ, ਫਿਰ ਉਸ ਪਵਿੱਤਰ ਭੋਜਨ ਨੂੰ ਗੰਦੇ ਥਾਂ ਸੁੱਟਣ ਦਾ ਦੋਸ਼ ਕਿਸ ਤੇ ਆਇਆ? ਬ੍ਰਾਹਮਣਾਂ ਅਨੁਸਾਰ ਅੰਨ, ਪਾਣੀ, ਅੱਗ ਤੇ ਲੂਣ, ਇਹ ਚਾਰੇ ਹੀ ਦੇਵਤੇ ਹਨ, ਭਾਵ, ਪਵਿੱਤਰ ਪਦਾਰਥ ਹਨ, ਪੰਜਵਾਂ ਘਿਉ ਜੋ ਖਾਂਣਾਂ ਤਿਆਰ ਲਈ ਇਨ੍ਹਾਂ ਚੌਹਾਂ ਵਿੱਚ ਪਾਇਆ ਜਾਂਦਾ ਹੈ, ਉਹ ਵੀ ਪਵਿੱਤਰ ਹੈ। ਇਨ੍ਹਾਂ ਪੰਜਾਂ ਨੂੰ ਰਲਾ ਕੇ ਬੜਾ ਪਵਿੱਤਰ ਭੋਜਨ ਤਿਆਰ ਹੁੰਦਾ ਹੈ। ਪਰ ਦੇਵਤਿਆਂ ਦੇ ਇਸ ਸਰੀਰ ਭਾਵ, ਇਸ ਪਵਿੱਤਰ ਭੋਜਨ ਦੀ ਪਾਪੀ ਮਨੁੱਖ ਨਾਲ ਸੰਗਤ ਹੁੰਦੀ ਹੈ, ਜਿਸ ਕਰਕੇ ਗੰਦਗੀ ਨਿਕਲਦੀ ਹੈ ਤੇ ਉਸ ਗੰਦਗੀ ਉੱਤੇ ਥੁੱਕਾਂ ਪੈਂਦੀਆਂ ਹਨ। ਇ