Posts

ਗੁਰਬਾਣੀ ਵਿੱਚ ਪਹਿਲੇ ਪਹਿਰ, ਪ੍ਰਭਾਤ ਵੇਲੇ ਅਤੇ ਅੰਮ੍ਰਿਤ ਵੇਲੇ ਦਾ ਨਿਰਣੇ

ਅੱਜ ਖਾਲਸਾ ਪੰਥ ਬ੍ਰਾਹਮਣਵਾਦ ਰੂਪੀ ਨਾਗ ਦੇ ਮੂੰਹ ਵਿੱਚ ਸਮਾ ਜਾਣ ਦੇ ਕਗਾਰ ਤੇ ਹੈ। ਮੂਰਤੀ ਪੂਜਾ ਅਤੇ ਅਨੇਕਾਂ ਪਰਕਾਰ ਦੇ ਭਰਮਾਂ ਅਤੇ ਵਹਿਮਾਂ ਵਿੱਚ ਪਿਆ ਹੋਇਆ ਖਾਲਸਾ ਪੰਥ, ਪਤਿਤ ਪੁਣੇਂ ਦੇ ਬੁਰੇ ਵਕਤ ਤੋਂ ਗੁਜ਼ਰ ਰਿਹਾ ਹੈ। ਇਨ੍ਹਾਂ ਖ਼ਤਰਿਆਂ ਤੋਂ ਅਨਜਾਣ ਸਾਡੇ ਪੰਥਕ ਅਦਾਰੇ, ਅਤੇ ਪ੍ਰਚਾਰਕ ਸਮੇਂ ਦੀ ਨਜ਼ਾਕਤ ਨੂੰ ਨਾਂ ਸਮਝਦੇ ਹੋਏ, ਆਪਣੀ ਹਊਮੈ ਅਤੇ ਵਿਚਾਰਕ ਮਤਭੇਦਾਂ ਨੂੰ ਲੈ ਕੇ ਆਪਣੀ-ਆਪਣੀ ਡਫ਼ਲੀ ਵਜਾ ਰਹੇ ਹਨ। ਪੰਥ ਉਨੂੰਤੇ ਮੰਡਲਾ ਰਹੇ ਖ਼ਤਰਿਆਂ ਵਲ ਕਿਸੇ ਦਾ ਵੀ ਥਿਆਨ ਨਹੀਂ ਹੈ। ਨਿੱਤ ਦਿਨ ਨਵੇਂ-ਨਵੇਂ ਬੇ-ਫ਼ਜ਼ੂਲ ਦੇ ਵਿਵਾਦ ਪੰਥ ਵਿੱਚ ਨਿਤ ਨਵੀਂਆਂ ਬਹਿਸਾਂ ਪੈਦਾ ਕਰਦੇ ਹਨ, ਜਿਸ ਨਾਲ ਸਿੱਖ ਜਗਤ ਵਿੱਚ ਗਿਆਨ ਅਤੇ ਧਿਆਨ ਤੋਂ ਸਿੱਖ ਦੂਰ ਹੁੰਦਾ ਜਾ ਰਿਹਾ ਹੈ। ਸਿੱਖ ਅਸਲੀ ਮੁੱਦਿਆਂ ਤੋਂ ਭਟਕ ਗਿਆ ਹੈ। ਕਈ ਪ੍ਰਕਾਰ ਦੀਆਂ ਬੇਫ਼ਜ਼ੂਲ ਦੀਆਂ ਬਹਿਸਾਂ ਨਾਲ ਸਾਡੀ
Image
ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ ॥   Raag naad Shodi hari seveeai taa dargah paaeeai man II Forsaking the Raag and Naad, serve the Lord (by focusing on the Naam); then the Honor in the Court of the Lord is obtained.  

Gurudwara Baba Nanak, Baghdad, Iraq

Image
 ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕੀਆ ਅਸਥਾਨਾ॥ ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ॥ Baba went to Baghdad and stayed outside the city Firstly, Baba himself was in Timeless form and secondly, he had his companion Mardana, the rebeck player Bhai Gurdaas Ji’s Vaars Page1 The gurudwara was founded by Mohammad Pasha Amoot, follower of Pir Bakol

GURU NANAK DEV JI AT MECCA

Image
Image
ਚਲੁ ਰੇ ਬੈਕੁੰਠ ਤੁਝਹਿ ਲੈ ਤਾਰਿਉ ।। come , and let me ride you to heaven

BHAI KALAYANA JI

Bhai Kalyana was one of the few Sikhs who were assigned by Guru Arjan Dev Ji the great responsibility of going out to various places, educating people about Gurmat, and making collections for building Harimandar Sahib at Amritsar. Bhai Sahib was sent to the hill areas of the Mandi state in the north of Punjab. Whenever he went there, he would associate so me local people with him, discuss with them the principles of the Sikh faith and sing Gurbani kirtan to them. People looked forward to his visits because they loved to sit with him and listen to Gurbani recitations from him. Once it was Janam-Ashtmi day, when Bhai Sahib was preaching Gurmat in the town of Mandi. The local ruler announced with the beat of a drum the significance of this Hindu religious day and ordered all people to keep fast on that day. In addition, people were required to worship Thakur, a special type of stone, on that day. This was a technique adopted by the Brahmans to collect money from the inno

ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ, 1699 ਈ. ਨੂੰ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਅਤੇ ਉਪਰੰਤ ਆਪ ਉਹਨਾਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਖਾਲਸਾ ਪੰਥ ਦੀ ਨੀਂਹ ਰਖੀ ਅਤੇ ਸਿਖ ਧਰਮ ਨੂੰ ਇਕ ਵਖਰੀ ਅਤੇ ਵਿਲਖਣ ਪਹਿਚਾਨ ਦਿਤੀ।ਕੀ ਅਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿਤੀਆਂ ਸਿਖਿਆਵਾਂ ਤੇ ਚਲ ਰਹੇ ਹਾਂ?       ਜੇਕਰ ਅਜ ਦੇ ਹਾਲਤਾਂ ਤੇ ਨਜਰ ਮਾਰੀਏ ਤਾਂ ਇਹ ਬਿਲਕੁਲ ਉਲਟ ਚਲ ਰਿਹਾ ਹੈ।ਕਿਉਂਕਿ ਅਜ ਸਿਖ ਧਰਮ ਵਿਚ ਕੋਈ ਪ੍ਰਕਾਰ ਦੇ ਅਖੋਤੀ ਰੀਤੀਰਿਵਾਜ ਅਤੇ ਵਹਿਮਭਰਮਾਂ ਨੇ ਡੇਰੇ ਲਾ ਲਏ ਹਨ।ਉਦਾਹਰਣ ਦੇ ਤੌਰ ਤੇ ਗੁਰਦੁਆਰਾ ਸਾਹਿਬ ਵਿਚ ਬਹੁਤੇ ਲੋਕ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਨਮਸਤਕ ਹੋਣ ਦੀ ਬਜਾਏ ਪਥਰਾਂ ਤੇ ਨਕ ਰਗੜਨ ਅਤੇ ਸਰੋਵਰਾਂ ਵਿਚ ਡੁਬਕੀ ਲਗਾਉਣ ਨੂੰ ਜਿਆਦਾ ਅਹਿਮੀਅਤ ਦਿੰਦੇ ਹਨ, ਜਦ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਦਰਜ ਬਾਣੀ ਇਹਨਾਂ ਸਭ ਵਹਿਮਾਂਭਰਮਾਂ ਦਾ ਜੋਰਦਾਰ ਸ਼ਬਦਾਂ ਵਿਚ ਖੰਡਨ ਕਰਦੀ ਹੈ।ਪਹਿਲੀ ਪਾਤਸਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇ ਜੀ ਫਰਮਾਉਂਦੇ ਹਨ: ਹਰਿ ਮੰਦਰ ਏਹਿ ਸਰੀਰੁ ਹੈ, ਗਿਆਨ ਰਤਨ ਪ੍ਰਗਟ ਹੋਇ ਇਸੇ ਤਰ੍ਹਾਂ ਬਾਬਾ ਫਰੀਦ ਜੀ ਆਪਣੀ ਬਾਣੀ ਵਿਚ ਸਮਝਾਉਦੇ ਹਨ: ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ।। ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ।।       ਅਜ ਕਲ ਤਾਂ ਸਿਖ ਦੀ ਪਰਿਭਾਸ਼ਾ ਹੀ ਬਦਲ ਗਈ ਹੈ, ਕਿਉਂਕਿ ਅ