Posts

Showing posts from March, 2012

"Dr. Ambedkar and Sikhism"

One of the most intriguing questions of modern times is the non-conversion of Dr. B.R.Ambedkar and his followers to Sikhism after having made a clear decision to that effect. There is a school of scholars who would like to find fault with the Sikh leadership which they claim thwarted his sincere efforts in order to prevent the Sikh faith being inundated by his five crore followers. Assumption is that

ਭਾਈ ਬਲਵੰਤ ਸਿੰਘ ਦੇ ਸ਼ਬਦ

Image
ਭਾਈ ਬਲਵੰਤ ਸਿੰਘ ਦੇ ਸ਼ਬਦ ,,ਮਾਨਯੋਗ ਸੈਸ਼ਨ ਜੱਜ ਸਾਹਿਬ ਮੈਂ ਹਿੰਦੋਸਤਾਨ ਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਹਾ ਕਿ ਅਸੀਂ ਕਾਤਲ ਨਹੀ ਹਾ। ਅਸੀਂ ਇਨਸਾਨੀਅਤ ਦੇ ਭਲੇ ਲਈ ਕੁਝ ਵੀ ਕਰ ਸਕਦੇ ਹਾਂ। ਜੱਜ ਸਾਹਿਬ ਭਾਈ ਦਿਲਾਵਰ ਸਿੰਘ ਨੇ ਆਪਣੇ ਸਰੀਰ ਦੀ ਬੋਟੀ – ਬੋਟੀ ਕਰਕੇ ਜ਼ਾਲਮ ਦਾ ਨਾਸ ਕੀਤਾ ਅਤੇ ਉਸ ਦੇ ਖੂਨ ਦੇ ਕਤਰੇ - ਕਤਰੇ ਨੇ ਇਨਸਾਨੀਅਤ ਦਾ ਬੀਜ ਬੀਜਿਆ ਹੈ। ਮੈ ਬਲਵੰਤ ਸਿੰਘ ਜਿੳਂੁਦੇ ਜੀਅ ਆਪਣਾ ਸਾਰਾ ਸਰੀਰ ਦਾਨ ਕਰਦਾ ਹਾ। ਮੇਰੇ ਸਰੀਰ ਦਾ ਕੋਈ ਵੀ ਅੰਗ ਅਗਰ ਕਿਸੇ ਦੇ ਕੰਮ ਆ ਸਕਦਾ ਹੋਵੇ ਤਾ ਉਸ ਨੂੰ ਕੱਢ ਲਿਆ ਜਾਵੇ । ਮੈ ਅਦਾਲਤ ਨੂੰ ਇਹ ਦੱਸਣਾ ਚਾਹੁੰਦਾ ਹਾ ਅਤੇ ਸਪੱਸਟ ਕਰ ਦੇਣਾ ਚਾਹੁੰਦਾ ਹਾ ਕਿ ਅਸੀਂ ਬੇਅੰਤ ਸਿੰਘ ਦਾ ਕਤਲ ਸਿਰਫ ਇਸ ਕਰਕੇ ਕੀਤਾ ਹੈ ਕਿਉਕਿ ਉਹ ਇਨਸਾਨੀਅਤ ਦਾ ਕਾਤਲ ਸੀ । ‘ ਮੇਰੇ ਖੂਨ ਨੇ ਤਾ ਰੁੱਖ ਸਿੰਜਿਆ, ਕੀ ਹੋਇਆ ਜੇ ਪੱਤਿਆ ਤੇ ਮੇਰਾ ਨਾਮ ਨਹੀ,