ਅੰਧ ਵਿਸ਼ਵਾਸ ਨਹੀ ਗਿਆ
੫੦੦ ਏਕੜ ਜਮੀਨ ਵਿੱਚ ਬੈਠਾ ਹੈ ਇਹ ਸਾਧ , ਮਕਸੂਦੜਾ ਵਾਸੀਆ ਦਾ ਕਹਿਣਾ ਹੈ ਕਿ ਇਹ ਜਮੀਨ ਬਹੁਤ ਸਖਤੀ ਵਾਲੀ ਹੈ ਜਿਸ ਨੂੰ ਕੋਈ ਵਾਹ ਨਹੀ ਸਕਦਾ ਨਾ ਹੀ ਇਸ ਜਮੀਨ ਦੀ ਮਿੱਟੀ ਘਰ ਵਿੱਚ ਵਾੜ ਸਕਦਾ ਇਹ ਜਮੀਨ ਬੇਅਬਾਦ ਪਈ ਹੈ ਪਿੰਡ ਵਾਲੇ ਆਪਣੇ ਪਸੂ ਸਵੇਰ ਨੂੰ ਛੱਡ ਦਿੰਦੇ ਨੇ ਸ਼ਾਮ ਨੂੰ ਚੁੱਗ ਕੇ ਘਰ ਨੂੰ ਆ ਜਾਂਦੇ ਨੇ ਸਾਡੇ ਲੋਕਾਂ ਵਿੱਚ ਅੰਧ ਵਿਸ਼ਵਾਸ ਨਹੀ ਗਿਆ ਇਹ ਸਾਧ ਕੌਣ ਹੈ ਕਿਹਦੇ ਇਸ਼ਾਰੇ ਤੇ ਕੰਮ ਕਰ ਰਿਹਾ ਹੈ ਕਛੁ ਪਤਾ ਨਹੀ ਜੇ ਕਿਤੇ ਇਸ ਜਮੀਨ ਤੇ ਕਿਤੇ ਗੁਰਮਤ ਮਿਸ਼ਨਰੀ ਕਾਲਿਜ, ਸਕੂਲ ਜਾਂ ਹਸਪਤਾਲ ਬਣ ਜਾਦਾ ਲੱਖਾ ਲੋਕਾਂ ਦਾ ਭਲਾ ਹੋਣਾ ਸੀ। ਹੁਣ ਤਾਂ ਸਾਧ ਪਾਖੰਡ ਵਾਜੀ ਕਰ ਰਿਹਾ ਹੈ ਲੋਕ ਅਜੇ ਵੀ ਉਸ ਨੂੰ ਕਰਨੀ ਵਾਲਾ ਸਾਧ ਜਾਣ ਕੇ ਉਸ ਦੇ ਕਰੋਪ ਤੋਂ ਡਰਦੇ ਨੇ